Open book with warm light

ਪੁਸਤਕਾਂ | BOOKS

ਸਾਡੀਆਂ ਪੁਸਤਕਾਂ Our Books

ਪੰਜਾਬੀ ਮਾਂ ਬੋਲੀ, ਗੁਰੂ ਵਿਰਸੇ ਅਤੇ ਪਰਿਵਾਰਕ ਸੰਸਕਾਰਾਂ ਨਾਲ ਜੋੜਨ ਲਈ ਤਿਆਰ ਕੀਤੀਆਂ ਸਿੱਖਿਆ ਪੁਸਤਕਾਂ, ਵਰਕਬੁੱਕਾਂ ਅਤੇ ਨਾਵਲਾਂ ਦੇ ਵਧਦੇ ਸੰਗ੍ਰਹਿ ਨੂੰ ਜਾਣੋ। Explore our growing collection of learning books, workbooks and novels—created to connect families with Punjabi language, Guru heritage and family values.

ਸਿੱਖਿਆ ਪੁਸਤਕਾਂ | Learning Books

ਸਿੱਖਿਆ ਪੁਸਤਕਾਂ | Learning Books

ਬੱਚਿਆਂ ਅਤੇ ਪਰਿਵਾਰਾਂ ਨੂੰ ਪੰਜਾਬੀ ਮਾਂ ਬੋਲੀ, ਗੁਰੂ ਵਿਰਸੇ ਅਤੇ ਪਰਿਵਾਰਕ ਸੰਸਕਾਰਾਂ ਨਾਲ ਜੋੜਨ ਵਾਲੀਆਂ ਸੁੰਦਰ ਦੋ-ਭਾਸ਼ਾਈ ਪੁਸਤਕਾਂ। Beautifully illustrated bilingual books connecting children and families with Punjabi language, Guru heritage and family values.

ਅਭਿਆਸ ਪੁਸਤਕਾਂ | Workbooks

ਅਭਿਆਸ ਪੁਸਤਕਾਂ | Workbooks

ਸਿੱਖੇ ਹੋਏ ਗਿਆਨ ਨੂੰ ਪੱਕਾ ਕਰਨ ਲਈ ਲਿਖਣ, ਅਭਿਆਸ ਅਤੇ ਦਿਲਚਸਪ ਗਤੀਵਿਧੀਆਂ ਨਾਲ ਤਿਆਰ ਕੀਤੀਆਂ ਵਰਕਬੁੱਕਾਂ। Hands-on workbooks with writing, practice and engaging activities to reinforce learning.

ਨਾਵਲ | Novels

ਨਾਵਲ | Novels

ਰਿਸ਼ਤਿਆਂ, ਪਰਿਵਾਰਕ ਸੰਸਕਾਰਾਂ, ਪੰਜਾਬੀ ਸੱਭਿਆਚਾਰ ਅਤੇ ਸਿੱਖ ਵਿਰਸੇ ਨੂੰ ਦਿਲਚਸਪ ਕਹਾਣੀਆਂ ਰਾਹੀਂ ਜੀਵੰਤ ਕਰਦੇ ਨਾਵਲ। Engaging novels bringing relationships, family values, Punjabi culture and Sikh heritage to life through stories.

GurGyan Books on Amazon

GurGyan Books on Amazon

ਸਾਡੀਆਂ ਪੁਸਤਕਾਂ ਖਰੀਦਣ ਲਈ ਆਪਣੇ ਦੇਸ਼ ਦੇ Amazon ਬਟਨ 'ਤੇ ਕਲਿੱਕ ਕਰੋ।
To buy our books, click the Amazon button for your country.

ਸਿੱਖਿਆ ਪੁਸਤਕਾਂ | Learning Books

ਵਿਦੇਸ਼ਾਂ ਵਿੱਚ ਵਸਦੇ ਸਿੱਖ ਪਰਿਵਾਰਾਂ ਦੀ ਨਵੀਂ ਪੀੜ੍ਹੀ ਨੂੰ ਪੰਜਾਬੀ ਮਾਂ ਬੋਲੀ, ਗੁਰਮੁਖੀ, ਗੁਰੂ ਵਿਰਸੇ, ਸਿੱਖੀ ਅਤੇ ਪਰਿਵਾਰਕ ਸੰਸਕਾਰਾਂ ਨਾਲ ਜੋੜਨ ਲਈ ਰਾਮ ਸਿੰਘ ਚਹਿਲਾਂ ਵੱਲੋਂ ਤਿਆਰ ਕੀਤਾ ਗਿਆ ਇੱਕ ਵਿਲੱਖਣ ਦੋ-ਭਾਸ਼ਾਈ (Punjabi–English) ਸਿੱਖਿਆ ਸਿਲੇਬਸ। ਇਸ ਵਿੱਚ ਰੰਗੀਨ ਤੇ ਦਿਲਚਸਪ Learning Books, ਸਿੱਖੇ ਹੋਏ ਗਿਆਨ ਨੂੰ ਅਭਿਆਸ ਵਿੱਚ ਲਿਆਉਣ ਲਈ Workbooks, ਅਤੇ ਬੱਚਿਆਂ ਤੇ ਪਰਿਵਾਰਾਂ ਨੂੰ ਕਹਾਣੀਆਂ ਰਾਹੀਂ ਜੀਵਨ-ਮੁੱਲਾਂ ਨਾਲ ਜੋੜਨ ਵਾਲੇ Novels ਸ਼ਾਮਲ ਹਨ। ਮਕਸਦ ਸਿਰਫ਼ ਪੰਜਾਬੀ ਪੜ੍ਹਾਉਣਾ ਨਹੀਂ, ਸਗੋਂ ਨਵੀਂ ਪੀੜ੍ਹੀ ਦੇ ਮਨ ਵਿੱਚ ਆਪਣੀ ਮਾਂ ਬੋਲੀ, ਗੁਰੂ ਵਿਰਸੇ ਅਤੇ ਸੰਸਕਾਰਾਂ ਪ੍ਰਤੀ ਪਿਆਰ ਪੈਦਾ ਕਰਨਾ ਹੈ। English: A distinctive bilingual (Punjabi–English) learning curriculum created by Ram Singh Chehlan to help a new generation of Sikh families living around the world connect with their Punjabi mother tongue, Gurmukhi, Guru heritage, Sikhi and family values. The curriculum brings together beautifully designed Learning Books, hands-on Workbooks for meaningful practice, and Novels that bring values and heritage to life through engaging stories. The mission goes beyond teaching Punjabi—it aims to nurture a lasting love for our mother tongue, Guru heritage and values in the next generation.

ਦਾਦੀ ਮਾਂ ਦੀਆਂ ਕਹਾਣੀਆਂ | Grandma’s Stories
ਸਿੱਖਿਆ ਪੁਸਤਕ | Learning Book

ਦਾਦੀ ਮਾਂ ਦੀਆਂ ਕਹਾਣੀਆਂ | Grandma’s Stories

ਦਾਦੀ ਮਾਂ ਦੀ ਸਿਆਣਪ ਰਾਹੀਂ ਸਿੱਖ ਵਿਰਾਸਤ, ਪਰਿਵਾਰਕ ਕਦਰਾਂ-ਕੀਮਤਾਂ ਅਤੇ ਜੀਵਨ ਸਿੱਖਿਆ। Heartwarming stories sharing Sikh heritage, family values and meaningful life lessons.

ਮੇਰੀ ਮਾਂ ਦੇ 35 ਅਨਮੋਲ ਉਪਦੇਸ਼ | My Mother’s 35 Priceless Teachings
ਸਿੱਖਿਆ ਪੁਸਤਕ | Learning Book

ਮੇਰੀ ਮਾਂ ਦੇ 35 ਅਨਮੋਲ ਉਪਦੇਸ਼ | My Mother’s 35 Priceless Teachings

ਮਾਂ ਦੇ ਦਿਲੋਂ ਮਿਲੀਆਂ 35 ਸਿੱਖਿਆਵਾਂ—ਚੰਗੇ ਸੰਸਕਾਰ, ਅਨੁਸ਼ਾਸਨ, ਪਿਆਰ ਅਤੇ ਸੁੰਦਰ ਜੀਵਨ ਲਈ। 35 timeless teachings to nurture values, discipline, love and strong character.

ਨਾਨੀ ਮਾਂ ਦੇ 35 ਅਨਮੋਲ ਸੰਸਕਾਰਾਂ ਦਾ ਖ਼ਜ਼ਾਨਾ | Grandma’s Treasure of 35 Precious Values
ਸਿੱਖਿਆ ਪੁਸਤਕ | Learning Book

ਨਾਨੀ ਮਾਂ ਦੇ 35 ਅਨਮੋਲ ਸੰਸਕਾਰਾਂ ਦਾ ਖ਼ਜ਼ਾਨਾ | Grandma’s Treasure of 35 Precious Values

ਨਾਨੀ ਮਾਂ ਦੀਆਂ ਕਹਾਣੀਆਂ ਰਾਹੀਂ ਦਇਆ, ਸਤਿਕਾਰ, ਸਿਆਣਪ ਅਤੇ ਚੰਗੇ ਸੰਸਕਾਰਾਂ ਦੀ ਸਿੱਖਿਆ। Beautiful stories inspiring kindness, respect, wisdom and strong values.

ਸਿੱਖੀ ਨੂੰ ਸਮਝਣ ਦਾ ਇੱਕ ਸੰਵਾਦ | A Dialogue to Understand Sikhi
ਸਿੱਖਿਆ ਪੁਸਤਕ | Learning Book

ਸਿੱਖੀ ਨੂੰ ਸਮਝਣ ਦਾ ਇੱਕ ਸੰਵਾਦ | A Dialogue to Understand Sikhi

ਸਿੱਖੀ ਬਾਰੇ ਸਵਾਲਾਂ, ਵਿਚਾਰਾਂ ਅਤੇ ਜੀਵਨ ਨਾਲ ਜੁੜੇ ਵਿਸ਼ਿਆਂ ਨੂੰ ਸੌਖੇ ਸੰਵਾਦ ਰਾਹੀਂ ਸਮਝਣ ਦੀ ਕੋਸ਼ਿਸ਼। A simple dialogue exploring questions, ideas and everyday life through the lens of Sikhi.

ਸਰਦੀ ਦੀ ਰੌਸ਼ਨੀ | Winter Light
ਸਿੱਖਿਆ ਪੁਸਤਕ | Learning Book

ਸਰਦੀ ਦੀ ਰੌਸ਼ਨੀ | Winter Light

ਜਨਵਰੀ–ਫਰਵਰੀ ਦੇ ਰੋਜ਼ਾਨਾ ਦੋ ਵਾਅਦੇ—ਪਰਿਵਾਰ, ਪੜ੍ਹਾਈ ਅਤੇ ਚੰਗੀਆਂ ਆਦਤਾਂ ਲਈ। January–February daily promises for stronger families, learning habits and positive values.

ਬਸੰਤ ਦੇ ਫੁੱਲ | Blossoms of Spring
ਸਿੱਖਿਆ ਪੁਸਤਕ | Learning Book

ਬਸੰਤ ਦੇ ਫੁੱਲ | Blossoms of Spring

ਮਾਰਚ–ਅਪ੍ਰੈਲ ਦੇ ਰੋਜ਼ਾਨਾ ਦੋ ਵਾਅਦੇ—ਖੁਸ਼ੀ, ਸਿਹਤ ਅਤੇ ਪਰਿਵਾਰਕ ਸਾਂਝ ਲਈ। March–April daily promises celebrating health, happiness and family togetherness.

ਗਰਮੀ ਦੀ ਚਮਕ | Shine of Summer
ਸਿੱਖਿਆ ਪੁਸਤਕ | Learning Book

ਗਰਮੀ ਦੀ ਚਮਕ | Shine of Summer

ਮਈ–ਜੂਨ ਦੇ ਰੋਜ਼ਾਨਾ ਦੋ ਵਾਅਦੇ—ਗਿਆਨ, ਅਨੁਸ਼ਾਸਨ, ਆਤਮ-ਵਿਸ਼ਵਾਸ ਅਤੇ ਤਰੱਕੀ ਲਈ। May–June daily promises encouraging learning, discipline, confidence and growth.

ਸਾਵਣ ਦੀਆਂ ਬੂੰਦਾਂ | Drops of Monsoon
ਸਿੱਖਿਆ ਪੁਸਤਕ | Learning Book

ਸਾਵਣ ਦੀਆਂ ਬੂੰਦਾਂ | Drops of Monsoon

ਜੁਲਾਈ–ਅਗਸਤ ਦੇ ਰੋਜ਼ਾਨਾ ਦੋ ਵਾਅਦੇ—ਮਾਂ-ਪਿਉ ਦੇ ਪਿਆਰ, ਸਤਿਕਾਰ ਅਤੇ ਪਰਿਵਾਰਕ ਖੁਸ਼ੀ ਲਈ। July–August daily promises nurturing parents’ love, respect, trust and family happiness.

ਪਤਝੜ ਦੀ ਸੋਚ | Reflections of Autumn
ਸਿੱਖਿਆ ਪੁਸਤਕ | Learning Book

ਪਤਝੜ ਦੀ ਸੋਚ | Reflections of Autumn

ਸਤੰਬਰ–ਅਕਤੂਬਰ ਦੇ ਰੋਜ਼ਾਨਾ ਦੋ ਵਾਅਦੇ—ਨਿਮਰਤਾ, ਸਾਦਗੀ, ਸ਼ਰਧਾ ਅਤੇ ਸਾਂਝ ਲਈ। September–October daily promises inspiring humility, simplicity, faith and togetherness.

ਤਿਉਹਾਰੀ ਦੀਵੇ | Festive Lamps of Winter
ਸਿੱਖਿਆ ਪੁਸਤਕ | Learning Book

ਤਿਉਹਾਰੀ ਦੀਵੇ | Festive Lamps of Winter

ਨਵੰਬਰ–ਦਸੰਬਰ ਦੇ ਰੋਜ਼ਾਨਾ ਦੋ ਵਾਅਦੇ—ਪਿਆਰ, ਖੁਸ਼ੀ, ਸ਼ੁਕਰਾਨੇ ਅਤੇ ਅੰਦਰਲੀ ਤਾਕਤ ਲਈ। November–December daily promises celebrating love, gratitude, joy and inner strength.

ਆਓ ਮਾਂ ਬੋਲੀ ਸਿੱਖੀਏ | Let’s Learn Our Mother Tongue
ਸਿੱਖਿਆ ਪੁਸਤਕ | Learning Book

ਆਓ ਮਾਂ ਬੋਲੀ ਸਿੱਖੀਏ | Let’s Learn Our Mother Tongue

ਬੱਚਿਆਂ ਲਈ ਗੁਰਮੁਖੀ, ਪੰਜਾਬੀ ਅਤੇ ਆਪਣੀ ਮਾਂ ਬੋਲੀ ਨਾਲ ਪਿਆਰ ਪਾਉਣ ਦੀ ਸੌਖੀ ਯਾਤਰਾ। A family-friendly journey helping children learn Gurmukhi, Punjabi and love their mother tongue.

ਗੁਰਮੁਖੀ ਬੱਚਿਆਂ ਲਈ — ਮੇਰੀ ਮਾਂ ਬੋਲੀ, ਮੇਰੀ ਪਹਿਚਾਣ | Gurmukhi for Kids – My Mother Tongue, My Identity
ਸਿੱਖਿਆ ਪੁਸਤਕ | Learning Book

ਗੁਰਮੁਖੀ ਬੱਚਿਆਂ ਲਈ — ਮੇਰੀ ਮਾਂ ਬੋਲੀ, ਮੇਰੀ ਪਹਿਚਾਣ | Gurmukhi for Kids – My Mother Tongue, My Identity

ਗੁਰਮੁਖੀ ਮਾਤਰਾਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦਾਂ ਰਾਹੀਂ ਮਾਂ ਬੋਲੀ ਸਿੱਖਣ ਦੀ ਸੌਖੀ ਗਾਈਡ। An easy guide to Gurmukhi matras and words from Guru Granth Sahib Ji.

Workbooks

Activity-based workbooks with exercises and practice pages — designed to make learning hands-on and joyful.

ਪੰਜਾਬੀ ਅੱਖਰ ਅਤੇ ਮੁਹਾਰਨੀ ਲਿਖਣੀ ਸਿੱਖੋ | Learn to Write Punjabi Alphabets & Muharni
Workbook

ਪੰਜਾਬੀ ਅੱਖਰ ਅਤੇ ਮੁਹਾਰਨੀ ਲਿਖਣੀ ਸਿੱਖੋ | Learn to Write Punjabi Alphabets & Muharni

ਜਾਬੀ ਅੱਖਰਾਂ ਅਤੇ ਮੁਹਾਰਨੀ ਦੀ ਲਿਖਾਈ ਦਾ ਸੌਖਾ ਤੇ ਕਦਮ-ਦਰ-ਕਦਮ ਅਭਿਆਸ। Step-by-step practice for writing Punjabi alphabets and Muharni.

ਦਾਦੀ ਮਾਂ ਦੀਆਂ ਕਹਾਣੀਆਂ — ਕੁਇਜ਼ ਬੁੱਕ | Grandma’s Stories – Quiz Book
Workbook

ਦਾਦੀ ਮਾਂ ਦੀਆਂ ਕਹਾਣੀਆਂ — ਕੁਇਜ਼ ਬੁੱਕ | Grandma’s Stories – Quiz Book

ਦਾਦੀ ਮਾਂ ਦੀਆਂ ਕਹਾਣੀਆਂ ਪੜ੍ਹ ਕੇ ਬੱਚੇ ਨੇ ਕੀ ਸਿੱਖਿਆ—ਦਿਲਚਸਪ ਸਵਾਲਾਂ ਰਾਹੀਂ ਆਪਣੀ ਸਮਝ ਪਰਖਣ ਲਈ ਕੁਇਜ਼ ਬੁੱਕ। A fun quiz book to help children review and test what they learned from Grandma’s Stories.

ਦਾਦੀ ਮਾਂ ਦੀਆਂ ਕਹਾਣੀਆਂ — ਅਭਿਆਸ ਪੁਸਤਕ 1 | Grandma’s Stories – Workbook 1
Workbook

ਦਾਦੀ ਮਾਂ ਦੀਆਂ ਕਹਾਣੀਆਂ — ਅਭਿਆਸ ਪੁਸਤਕ 1 | Grandma’s Stories – Workbook 1

ਦਾਦੀ ਮਾਂ ਦੀਆਂ ਕਹਾਣੀਆਂ ਰਾਹੀਂ ਸਿਆਣਪ, ਪਰਿਵਾਰਕ ਪਿਆਰ ਅਤੇ ਜੀਵਨ-ਸਿੱਖਿਆ ਦੇ ਅਭਿਆਸ। Activities inspired by Grandma’s stories, wisdom and family values.

ਮੇਰੀ ਮਾਂ ਦੇ 35 ਅਨਮੋਲ ਉਪਦੇਸ਼ — ਅਭਿਆਸ ਪੁਸਤਕ 1 | Meri Maa De 35 Anmol Updesh – Workbook 1
Workbook

ਮੇਰੀ ਮਾਂ ਦੇ 35 ਅਨਮੋਲ ਉਪਦੇਸ਼ — ਅਭਿਆਸ ਪੁਸਤਕ 1 | Meri Maa De 35 Anmol Updesh – Workbook 1

ਮਾਂ ਦੇ ਅਨਮੋਲ ਉਪਦੇਸ਼ਾਂ ਨੂੰ ਸਮਝਣ, ਸੋਚਣ ਅਤੇ ਆਪਣੇ ਜੀਵਨ ਨਾਲ ਜੋੜਨ ਦੇ ਅਭਿਆਸ। Activities to understand, reflect on and connect with a mother’s priceless teachings.

ਮੇਰੀ ਮਾਂ ਦੇ 35 ਅਨਮੋਲ ਉਪਦੇਸ਼ — ਅਭਿਆਸ ਪੁਸਤਕ 2 | Meri Maa De 35 Anmol Updesh – Workbook 2
Workbook

ਮੇਰੀ ਮਾਂ ਦੇ 35 ਅਨਮੋਲ ਉਪਦੇਸ਼ — ਅਭਿਆਸ ਪੁਸਤਕ 2 | Meri Maa De 35 Anmol Updesh – Workbook 2

35 ਅਨਮੋਲ ਉਪਦੇਸ਼ਾਂ ਨੂੰ ਚੰਗੀਆਂ ਆਦਤਾਂ ਅਤੇ ਰੋਜ਼ਾਨਾ ਜੀਵਨ ਵਿੱਚ ਅਪਣਾਉਣ ਦੇ ਅਭਿਆਸ। Activities to put the 35 priceless teachings into everyday practice.

ਨਾਨੀ ਮਾਂ ਦੀਆਂ ਕਹਾਣੀਆਂ — ਅਭਿਆਸ ਪੁਸਤਕ 1 | Naani Maa Stories – Workbook 1
Workbook

ਨਾਨੀ ਮਾਂ ਦੀਆਂ ਕਹਾਣੀਆਂ — ਅਭਿਆਸ ਪੁਸਤਕ 1 | Naani Maa Stories – Workbook 1

ਨਾਨੀ ਮਾਂ ਦੀਆਂ ਕਹਾਣੀਆਂ ਰਾਹੀਂ ਪਿਆਰ, ਸਿਆਣਪ ਅਤੇ ਚੰਗੇ ਸੰਸਕਾਰ ਸਿੱਖਣ ਦੇ ਅਭਿਆਸ। Activities inspired by Naani Maa’s stories of love, wisdom and values.

ਨਾਨੀ ਮਾਂ ਦੀਆਂ ਕਹਾਣੀਆਂ — ਅਭਿਆਸ ਪੁਸਤਕ 2 | Naani Maa Stories – Workbook 2
Workbook

ਨਾਨੀ ਮਾਂ ਦੀਆਂ ਕਹਾਣੀਆਂ — ਅਭਿਆਸ ਪੁਸਤਕ 2 | Naani Maa Stories – Workbook 2

ਕਹਾਣੀਆਂ ਦੀ ਸਿੱਖਿਆ ਨੂੰ ਸੋਚ, ਲਿਖਤ ਅਤੇ ਜੀਵਨ ਨਾਲ ਜੋੜਨ ਵਾਲੇ ਅਭਿਆਸ। Activities connecting story lessons with reflection, writing and everyday life.

ਸਿੱਖੀ ਨੂੰ ਸਮਝਣ ਦਾ ਇੱਕ ਸੰਵਾਦ — ਅਭਿਆਸ ਪੁਸਤਕ | A Dialogue to Understand Sikhi – Workbook
Workbook

ਸਿੱਖੀ ਨੂੰ ਸਮਝਣ ਦਾ ਇੱਕ ਸੰਵਾਦ — ਅਭਿਆਸ ਪੁਸਤਕ | A Dialogue to Understand Sikhi – Workbook

ਸਿੱਖੀ ਨਾਲ ਜੁੜੇ ਸਵਾਲਾਂ, ਵਿਚਾਰਾਂ ਅਤੇ ਸਿੱਖਿਆਵਾਂ ਨੂੰ ਲਿਖਤੀ ਅਭਿਆਸ ਰਾਹੀਂ ਹੋਰ ਡੂੰਘਾਈ ਨਾਲ ਸਮਝਣ ਲਈ ਵਰਕਬੁੱਕ। A workbook helping children explore and understand Sikhi through questions, reflection and written activities.

ਸਰਦੀ ਦੀ ਰੌਸ਼ਨੀ — ਰੌਸ਼ਨੀ ਦਾ ਸਾਲ — ਅਭਿਆਸ ਪੁਸਤਕ 1 | Winter Light – Year of Light – Workbook 1
Workbook

ਸਰਦੀ ਦੀ ਰੌਸ਼ਨੀ — ਰੌਸ਼ਨੀ ਦਾ ਸਾਲ — ਅਭਿਆਸ ਪੁਸਤਕ 1 | Winter Light – Year of Light – Workbook 1

ਇਸ Workbook ਰਾਹੀਂ ਜਨਵਰੀ ਦੇ ਮਹੀਨੇ ਵਿੱਚ ਤੁਹਾਡਾ ਬੱਚਾ ਮਾਪਿਆਂ ਨਾਲ ਰੋਜ਼ਾਨਾ ਦੋ ਵਾਅਦੇ ਕਰੇਗਾ ਅਤੇ ਉਹਨਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦਾ ਅਭਿਆਸ ਕਰੇਗਾ। Through this workbook, your child will make two promises with their parents every day throughout January and practise them in daily life.

ਸਰਦੀ ਦੀ ਰੌਸ਼ਨੀ — ਰੌਸ਼ਨੀ ਦਾ ਸਾਲ — ਅਭਿਆਸ ਪੁਸਤਕ 2 | Winter Light – Year of Light – Workbook 2
Workbook

ਸਰਦੀ ਦੀ ਰੌਸ਼ਨੀ — ਰੌਸ਼ਨੀ ਦਾ ਸਾਲ — ਅਭਿਆਸ ਪੁਸਤਕ 2 | Winter Light – Year of Light – Workbook 2

ਇਸ Workbook ਰਾਹੀਂ ਫ਼ਰਵਰੀ ਦੇ ਮਹੀਨੇ ਵਿੱਚ ਤੁਹਾਡਾ ਬੱਚਾ ਮਾਪਿਆਂ ਨਾਲ ਰੋਜ਼ਾਨਾ ਦੋ ਵਾਅਦੇ ਕਰੇਗਾ ਅਤੇ ਉਹਨਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦਾ ਅਭਿਆਸ ਕਰੇਗਾ। Through this workbook, your child will make two promises with their parents every day throughout Febrary and practise them in daily life.

ਬਸੰਤ ਦੇ ਫੁੱਲ — ਅਭਿਆਸ ਪੁਸਤਕ 1 | Blossoms of Spring – Workbook 1
Workbook

ਬਸੰਤ ਦੇ ਫੁੱਲ — ਅਭਿਆਸ ਪੁਸਤਕ 1 | Blossoms of Spring – Workbook 1

ਇਸ Workbook ਰਾਹੀਂ ਮਾਰਚ ਦੇ ਮਹੀਨੇ ਵਿੱਚ ਤੁਹਾਡਾ ਬੱਚਾ ਮਾਪਿਆਂ ਨਾਲ ਰੋਜ਼ਾਨਾ ਦੋ ਵਾਅਦੇ ਕਰੇਗਾ ਅਤੇ ਉਹਨਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦਾ ਅਭਿਆਸ ਕਰੇਗਾ। Through this workbook, your child will make two promises with their parents every day throughout March and practise them in daily life.

ਬਸੰਤ ਦੇ ਫੁੱਲ — ਅਭਿਆਸ ਪੁਸਤਕ 2 | Blossoms of Spring – Workbook 2
Workbook

ਬਸੰਤ ਦੇ ਫੁੱਲ — ਅਭਿਆਸ ਪੁਸਤਕ 2 | Blossoms of Spring – Workbook 2

ਇਸ Workbook ਰਾਹੀਂ ਅਪ੍ਰੈਲ ਦੇ ਮਹੀਨੇ ਵਿੱਚ ਤੁਹਾਡਾ ਬੱਚਾ ਮਾਪਿਆਂ ਨਾਲ ਰੋਜ਼ਾਨਾ ਦੋ ਵਾਅਦੇ ਕਰੇਗਾ ਅਤੇ ਉਹਨਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦਾ ਅਭਿਆਸ ਕਰੇਗਾ। Through this workbook, your child will make two promises with their parents every day throughout April and practise them in daily life.

ਗਰਮੀਆਂ ਦੀ ਚਮਕ — ਅਭਿਆਸ ਪੁਸਤਕ 1 | Shine of Summer – Workbook 1
Workbook

ਗਰਮੀਆਂ ਦੀ ਚਮਕ — ਅਭਿਆਸ ਪੁਸਤਕ 1 | Shine of Summer – Workbook 1

ਇਸ Workbook ਰਾਹੀਂ ਮਈ ਦੇ ਮਹੀਨੇ ਵਿੱਚ ਤੁਹਾਡਾ ਬੱਚਾ ਮਾਪਿਆਂ ਨਾਲ ਰੋਜ਼ਾਨਾ ਦੋ ਵਾਅਦੇ ਕਰੇਗਾ ਅਤੇ ਉਹਨਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦਾ ਅਭਿਆਸ ਕਰੇਗਾ। Through this workbook, your child will make two promises with their parents every day throughout May and practise them in daily life.

ਗਰਮੀਆਂ ਦੀ ਚਮਕ — ਅਭਿਆਸ ਪੁਸਤਕ 2 | Shine of Summer – Workbook 2
Workbook

ਗਰਮੀਆਂ ਦੀ ਚਮਕ — ਅਭਿਆਸ ਪੁਸਤਕ 2 | Shine of Summer – Workbook 2

ਇਸ Workbook ਰਾਹੀਂ ਜੂਨ ਦੇ ਮਹੀਨੇ ਵਿੱਚ ਤੁਹਾਡਾ ਬੱਚਾ ਮਾਪਿਆਂ ਨਾਲ ਰੋਜ਼ਾਨਾ ਦੋ ਵਾਅਦੇ ਕਰੇਗਾ ਅਤੇ ਉਹਨਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦਾ ਅਭਿਆਸ ਕਰੇਗਾ। Through this workbook, your child will make two promises with their parents every day throughout June and practise them in daily life.

ਮੌਨਸੂਨ ਦੀਆਂ ਬੂੰਦਾਂ — ਅਭਿਆਸ ਪੁਸਤਕ 1 | Drops of Monsoon – Workbook 1
Workbook

ਮੌਨਸੂਨ ਦੀਆਂ ਬੂੰਦਾਂ — ਅਭਿਆਸ ਪੁਸਤਕ 1 | Drops of Monsoon – Workbook 1

ਇਸ Workbook ਰਾਹੀਂ ਜੁਲਾਈ ਦੇ ਮਹੀਨੇ ਵਿੱਚ ਤੁਹਾਡਾ ਬੱਚਾ ਮਾਪਿਆਂ ਨਾਲ ਰੋਜ਼ਾਨਾ ਦੋ ਵਾਅਦੇ ਕਰੇਗਾ ਅਤੇ ਉਹਨਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦਾ ਅਭਿਆਸ ਕਰੇਗਾ। Through this workbook, your child will make two promises with their parents every day throughout July and practise them in daily life.

ਮੌਨਸੂਨ ਦੀਆਂ ਬੂੰਦਾਂ — ਅਭਿਆਸ ਪੁਸਤਕ 2 | Drops of Monsoon – Workbook 2
Workbook

ਮੌਨਸੂਨ ਦੀਆਂ ਬੂੰਦਾਂ — ਅਭਿਆਸ ਪੁਸਤਕ 2 | Drops of Monsoon – Workbook 2

ਇਸ Workbook ਰਾਹੀਂ ਅਗਸਤ ਦੇ ਮਹੀਨੇ ਵਿੱਚ ਤੁਹਾਡਾ ਬੱਚਾ ਮਾਪਿਆਂ ਨਾਲ ਰੋਜ਼ਾਨਾ ਦੋ ਵਾਅਦੇ ਕਰੇਗਾ ਅਤੇ ਉਹਨਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦਾ ਅਭਿਆਸ ਕਰੇਗਾ। Through this workbook, your child will make two promises with their parents every day throughout August and practise them in daily life.

ਪਤਝੜ ਦੇ ਪ੍ਰਤੀਬਿੰਬ — ਅਭਿਆਸ ਪੁਸਤਕ 1 | Reflections of Autumn – Workbook 1
Workbook

ਪਤਝੜ ਦੇ ਪ੍ਰਤੀਬਿੰਬ — ਅਭਿਆਸ ਪੁਸਤਕ 1 | Reflections of Autumn – Workbook 1

ਇਸ Workbook ਰਾਹੀਂ ਸਤੰਬਰ ਦੇ ਮਹੀਨੇ ਵਿੱਚ ਤੁਹਾਡਾ ਬੱਚਾ ਮਾਪਿਆਂ ਨਾਲ ਰੋਜ਼ਾਨਾ ਦੋ ਵਾਅਦੇ ਕਰੇਗਾ ਅਤੇ ਉਹਨਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦਾ ਅਭਿਆਸ ਕਰੇਗਾ। Through this workbook, your child will make two promises with their parents every day throughout September and practise them in daily life.

ਪਤਝੜ ਦੇ ਪ੍ਰਤੀਬਿੰਬ — ਅਭਿਆਸ ਪੁਸਤਕ 2 | Reflections of Autumn – Workbook 2
Workbook

ਪਤਝੜ ਦੇ ਪ੍ਰਤੀਬਿੰਬ — ਅਭਿਆਸ ਪੁਸਤਕ 2 | Reflections of Autumn – Workbook 2

ਇਸ Workbook ਰਾਹੀਂ ਅਕਤੂਬਰ ਦੇ ਮਹੀਨੇ ਵਿੱਚ ਤੁਹਾਡਾ ਬੱਚਾ ਮਾਪਿਆਂ ਨਾਲ ਰੋਜ਼ਾਨਾ ਦੋ ਵਾਅਦੇ ਕਰੇਗਾ ਅਤੇ ਉਹਨਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦਾ ਅਭਿਆਸ ਕਰੇਗਾ। Through this workbook, your child will make two promises with their parents every day throughout October and practise them in daily life.

ਸਰਦੀਆਂ ਦੇ ਤਿਉਹਾਰੀ ਦੀਵੇ — ਅਭਿਆਸ ਪੁਸਤਕ 1 | Festive Lamps of Winter – Workbook 1
Workbook

ਸਰਦੀਆਂ ਦੇ ਤਿਉਹਾਰੀ ਦੀਵੇ — ਅਭਿਆਸ ਪੁਸਤਕ 1 | Festive Lamps of Winter – Workbook 1

ਇਸ Workbook ਰਾਹੀਂ ਨਵੰਬਰ ਦੇ ਮਹੀਨੇ ਵਿੱਚ ਤੁਹਾਡਾ ਬੱਚਾ ਮਾਪਿਆਂ ਨਾਲ ਰੋਜ਼ਾਨਾ ਦੋ ਵਾਅਦੇ ਕਰੇਗਾ ਅਤੇ ਉਹਨਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦਾ ਅਭਿਆਸ ਕਰੇਗਾ। Through this workbook, your child will make two promises with their parents every day throughout November and practise them in daily life.

ਸਰਦੀਆਂ ਦੇ ਤਿਉਹਾਰੀ ਦੀਵੇ — ਅਭਿਆਸ ਪੁਸਤਕ 2 | Festive Lamps of Winter – Workbook 2
Workbook

ਸਰਦੀਆਂ ਦੇ ਤਿਉਹਾਰੀ ਦੀਵੇ — ਅਭਿਆਸ ਪੁਸਤਕ 2 | Festive Lamps of Winter – Workbook 2

ਇਸ Workbook ਰਾਹੀਂ ਦਸੰਬਰ ਦੇ ਮਹੀਨੇ ਵਿੱਚ ਤੁਹਾਡਾ ਬੱਚਾ ਮਾਪਿਆਂ ਨਾਲ ਰੋਜ਼ਾਨਾ ਦੋ ਵਾਅਦੇ ਕਰੇਗਾ ਅਤੇ ਉਹਨਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦਾ ਅਭਿਆਸ ਕਰੇਗਾ। Through this workbook, your child will make two promises with their parents every day throughout December and practise them in daily life.

Novels

Engaging stories rooted in Punjabi culture and Sikh values — for young readers and families.

ਰਿਸ਼ਤਿਆਂ ਦੀ ਸੱਤ-ਰੰਗੀ ਪੀਂਘ — ਦੋ ਦਿਲ, ਇੱਕ ਘਰ | The Seven-Coloured Swing – Two Hearts, One Home
Novel

ਰਿਸ਼ਤਿਆਂ ਦੀ ਸੱਤ-ਰੰਗੀ ਪੀਂਘ — ਦੋ ਦਿਲ, ਇੱਕ ਘਰ | The Seven-Coloured Swing – Two Hearts, One Home

ਪਤੀ-ਪਤਨੀ, ਬੱਚਿਆਂ ਅਤੇ ਪਰਿਵਾਰਕ ਰਿਸ਼ਤਿਆਂ ਵਿੱਚ ਪਿਆਰ, ਸਮਝ ਅਤੇ ਸਾਂਝ ਨੂੰ ਮਜ਼ਬੂਤ ਬਣਾਉਣ ਵਾਲਾ ਪਰਿਵਾਰਕ ਨਾਵਲ। A family novel about building love, understanding and harmony between spouses, children and generations.

Coming Soon
Novel

Coming Soon

ਜਲਦ ਆ ਰਿਹਾ ਹੈ ਜੀ।

Coming Soon
Novel

Coming Soon

ਜਲਦ ਆ ਰਿਹਾ ਹੈ ਜੀ।

Coming Soon
Novel

Coming Soon

ਜਲਦ ਆ ਰਿਹਾ ਹੈ ਜੀ।

Coming Soon
Novel

Coming Soon

ਜਲਦ ਆ ਰਿਹਾ ਹੈ ਜੀ।

ਵੰਡਿਆ ਗਿਆਨ, ਵਧਦਾ ਗਿਆਨ

Knowledge shared is knowledge multiplied.

Our books are available on Amazon worldwide. Share them with your family, your Gurdwara and your community.

ਸਾਂਝਾ ਕਰੋ | Share this page:

GurGyan Digital School

ਦੁਨੀਆ ਭਰ ਦੇ ਪਰਿਵਾਰਾਂ ਲਈ ਮੁਫ਼ਤ ਪੰਜਾਬੀ-ਅੰਗਰੇਜ਼ੀ ਡਿਜੀਟਲ ਸਿੱਖਿਆ — ਮਾਂ ਬੋਲੀ, ਗੁਰਬਾਣੀ, ਗੁਰੂ ਵਿਰਸਾ ਅਤੇ ਪਰਿਵਾਰਕ ਸੰਸਕਾਰ। Free Punjabi-English digital learning for families worldwide — mother tongue, Gurbani, Guru heritage and family values.

ਗਿਆਨ ਹੀ ਸ਼ਕਤੀ ਹੈ / Knowledge is power.

ਸਿੱਖੋ • ਸਾਂਝਾ ਕਰੋ • ਹਰ ਘਰ ਤੱਕ ਪਹੁੰਚਾਓ Learn • Share • Bring GurGyan to Every Home.

ਸਾਡੇ ਨਾਲ ਜੁੜੋ | CONNECT

ਦੁਨੀਆ ਭਰ ਦੇ ਪਰਿਵਾਰਾਂ ਲਈ ਮੁਫ਼ਤ ਗੁਰ ਗਿਆਨ ਸਰੋਤ। Free GurGyan resources for families worldwide.

© 2026 GurGyan Digital School. All rights reserved.

GurGyan Worldwide Academy • Free GurGyan Digital School • By GurGyan Learning Centre Inc.