ਗੁਰ ਗਿਆਨ ਵਿਸ਼ਵਵਿਆਪੀ ਅਕੈਡਮੀ | GURGYAN WORLDWIDE ACADEMY

Free GurGyan Digital School

(Punjabi & English Medium)

ਗੁਰ ਗਿਆਨ ਡਿਜੀਟਲ ਸਕੂਲ (ਪੰਜਾਬੀ ਅਤੇ ਅਗਰੇਜ਼ੀ ਮਾਧਿਅਮ)

ਮਾਂ ਬੋਲੀ • ਗੁਰਬਾਣੀ • ਗੁਰੂ ਵਿਰਸਾ • ਪਰਿਵਾਰਕ ਸੰਸਕਾਰ - Mother Tongue • Gurbani • Guru Heritage • Family Values

AI-ਸਹਾਇਕ ਸਿੱਖਿਆ • ਗੁਰ ਗਿਆਨ ਲਰਨਿੰਗ ਸੈਂਟਰ ਇੰਕ ਵੱਲੋਂ  |  AI-Supported Learning • By GurGyan Learning Centre Inc.

ਅਰਥਾਂ ਸਮੇਤ ਸਹਿਜ ਪਾਠ | Sehaj Paath with Meanings

by Ram Singh Chehlan

ਗੁਰਬਾਣੀ ਦੇ ਅਰਥਾਂ ਸਮੇਤ ਸਹਿਜ ਪਾਠ ਕਰੋ। ਹਰ ਪਰਿਵਾਰ ਲਈ ਸਰਲ, ਸਪਸ਼ਟ ਅਤੇ ਅਰਥਭਰਪੂਰ ਯਾਤਰਾ।

Complete Sehaj Paath with full meanings explained. A clear, meaningful journey through Gurbani for every family.

ਗੁਰਬਾਣੀ ਪਰਿਵਾਰਿਕ ਯਾਤਰਾ | Weekly Gurbani Family Class

ਰਾਮ ਸਿੰਘ ਚਹਿਲਾਂ ਨਾਲ | With Ram Singh Chehlan

ਹਰ ਐਤਵਾਰ • ਸ਼ਾਮ 5:30 ਵਜੇ (Alberta Time) Zoom Meeting ID: 865 7824 3816 • Passcode: 1313

Every Sunday • 5:30 PM (Alberta Time) Zoom Meeting ID: 865 7824 3816 • Passcode: 1313

ਮੁਫ਼ਤ ਵੀਡੀਓ ਕੋਰਸ

Free Video Courses

ਪੰਜਾਬੀ ਭਾਸ਼ਾ, ਪਰਿਵਾਰਕ ਕਦਰਾਂ-ਕੀਮਤਾਂ ਅਤੇ ਗੁਰੂ ਵਿਰਸੇ ਬਾਰੇ ਮੁਫ਼ਤ ਔਨਲਾਈਨ ਕੋਰਸ। ਹਰ ਉਮਰ ਲਈ ਉਪਲਬਧ।

Free online courses in Punjabi language, family values, and Guru heritage. Available for all ages.

ਸਾਡੀਆਂ ਪੁਸਤਕਾਂ | OUR BOOKS

ਅੱਜ ਲਈ ਪੁਸਤਕਾਂ, ਕੱਲ੍ਹ ਲਈ ਵਿਰਾਸਤ | Books for Today. A Legacy for Tomorrow.

ਪੰਜਾਬੀ ਅਤੇ ਅੰਗਰੇਜ਼ੀ ਵਿੱਚ ਦੋਭਾਸ਼ੀ ਸਿੱਖਿਆ ਪੁਸਤਕਾਂ, ਵਰਕਬੁੱਕਾਂ ਅਤੇ ਨਾਵਲ। ਬੱਚਿਆਂ ਅਤੇ ਪਰਿਵਾਰਾਂ ਲਈ।

Bilingual learning books, workbooks, and novels in Punjabi and English. Designed for children and families.

ਗੁਰ ਗਿਆਨ ਮਿਸ਼ਨ ਵਾਰੇ | About GurGyan mission

ਹਰ ਘਰ ਬਣੇ ਗੁਰ ਗਿਆਨ ਡਿਜੀਟਲ ਸਕੂਲ | Every Home a GurGyan Digital School

ਕੈਲਗਰੀ, ਕੈਨੇਡਾ ਵਿੱਚ ਵਸਦੇ ਲੇਖਕ ਅਤੇ ਸਿੱਖਿਆਕਾਰ ਰਾਮ ਸਿੰਘ ਚਹਿਲਾਂ ਵੱਲੋਂ ਸ਼ੁਰੂ ਕੀਤੀ GurGyan Worldwide Academy ਦਾ ਮਿਸ਼ਨ ਦੁਨੀਆ ਭਰ ਦੀ ਨਵੀਂ ਪੀੜ੍ਹੀ ਨੂੰ ਪੰਜਾਬੀ ਮਾਂ ਬੋਲੀ, ਗੁਰਬਾਣੀ, ਗੁਰੂ ਵਿਰਸੇ ਅਤੇ ਪਰਿਵਾਰਕ ਸੰਸਕਾਰਾਂ ਨਾਲ ਜੋੜਨਾ ਹੈ। ਮੁਫ਼ਤ ਵੀਡੀਓ ਕੋਰਸਾਂ, ਦੋ-ਭਾਸ਼ਾਈ ਪੁਸਤਕਾਂ, ਵਰਕਬੁੱਕਾਂ ਅਤੇ ਪਰਿਵਾਰਕ ਸਾਹਿਤ ਰਾਹੀਂ ਇਸ ਦਾ ਸੁਪਨਾ ਹੈ—ਹਰ ਘਰ ਦੇ TV, ਕੰਪਿਊਟਰ, iPad ਜਾਂ ਫੋਨ ਦੀ ਸਕਰੀਨ ਨੂੰ ਮੁਫ਼ਤ GurGyan Digital School ਬਣਾਉਣਾ। Founded in Calgary, Canada, by author and educator Ram Singh Chehlan, GurGyan Worldwide Academy helps the next generation connect with their Punjabi mother tongue, Gurbani, Guru heritage and family values. Through free video courses, bilingual books, workbooks and family literature, its vision is to turn every family's TV, computer, iPad or phone screen into a free GurGyan Digital School.

ਸਿੱਖੋ • ਅੱਗੇ ਵਧੋ • ਆਪਣੀਆਂ ਜੜ੍ਹਾਂ ਨਾਲ ਜੁੜੇ ਰਹੋ Learn • Grow • Stay Connected to Your Roots

ਦੁਨੀਆ ਭਰ ਦੇ ਪੰਜਾਬੀ ਅਤੇ ਸਿੱਖ ਪਰਿਵਾਰਾਂ ਨਾਲ ਇਸ ਸਿੱਖਿਆ ਯਾਤਰਾ ਵਿੱਚ ਜੁੜੋ—ਨਾ ਕੋਈ ਫੀਸ, ਨਾ ਸਾਈਨ-ਅੱਪ; ਸਿਰਫ਼ ਮੁਫ਼ਤ ਸਿੱਖਿਆ। Join Punjabi and Sikh families worldwide on this learning journey—no fees, no sign-up; just free learning.

ਸਾਂਝਾ ਕਰੋ | Share this page:

GurGyan Digital School

ਦੁਨੀਆ ਭਰ ਦੇ ਪਰਿਵਾਰਾਂ ਲਈ ਮੁਫ਼ਤ ਪੰਜਾਬੀ-ਅੰਗਰੇਜ਼ੀ ਡਿਜੀਟਲ ਸਿੱਖਿਆ — ਮਾਂ ਬੋਲੀ, ਗੁਰਬਾਣੀ, ਗੁਰੂ ਵਿਰਸਾ ਅਤੇ ਪਰਿਵਾਰਕ ਸੰਸਕਾਰ। Free Punjabi-English digital learning for families worldwide — mother tongue, Gurbani, Guru heritage and family values.

ਗਿਆਨ ਹੀ ਸ਼ਕਤੀ ਹੈ / Knowledge is power.

ਸਿੱਖੋ • ਸਾਂਝਾ ਕਰੋ • ਹਰ ਘਰ ਤੱਕ ਪਹੁੰਚਾਓ Learn • Share • Bring GurGyan to Every Home.

ਸਾਡੇ ਨਾਲ ਜੁੜੋ | CONNECT

ਦੁਨੀਆ ਭਰ ਦੇ ਪਰਿਵਾਰਾਂ ਲਈ ਮੁਫ਼ਤ ਗੁਰ ਗਿਆਨ ਸਰੋਤ। Free GurGyan resources for families worldwide.

© 2026 GurGyan Digital School. All rights reserved.

GurGyan Worldwide Academy • Free GurGyan Digital School • By GurGyan Learning Centre Inc.