Wall Art That Brings Sikh Wisdom to Every Room
🌞 ਘਰ ਦੀ ਹਰ ਕੰਧ ਤੇ – ਜੀਵਨ ਸਿਧਾਂਤਾਂ ਦੀ ਚਮਕ 🌱
Main Gate Motto – So Kio Visrai – Why Forget the Giver?
ਸੋ ਕਿਉ ਵਿਸਰੈ ਜਿਨਿ ਸਭ ਕਿਛੁ ਦੀਆ
Why forget Him, who has given us everything?
ਇਹ ਮੋਟੋ ਸਾਡੇ ਹਰ ਦਿਨ ਦੀ ਸ਼ੁਰੂਆਤ ਨੂੰ ਸ਼ੁਕਰ ਅਤੇ ਯਾਦ ਨਾਲ ਜੋੜਦਾ ਹੈ – ਹਰ ਰੋਜ਼ ਘਰ ਤੋਂ ਨਿਕਲਦੇ ਸਮੇਂ ਮਨ ਨੂੰ ਸਿਰਜਣਹਾਰ ਵਲ ਵਾਪਸ ਲੈ ਜਾਂਦਾ ਹੈ।
This canvas welcomes and grounds you each day, reminding you of the Divine Giver before you step out. A perfect Main Gate blessing.
Back Gate Motto – Gratitude & Remembrance on the Way Out
ਜਿਨਿ ਪ੍ਰਸਾਦਿ ਬਸਹਿ ਸੁਖ ਮੰਦਰਿ ॥ ਤਿਸਹਿ ਧਿਆਇ ਸਦਾ ਮਨ ਅੰਦਰਿ ॥
By His grace, you dwell in the palace of peace; remember forever on Him within your mind.
ਇਹ ਮੋਟੋ ਦਰਵਾਜ਼ੇ ਤੋਂ ਨਿਕਲਦਿਆਂ ਤੁਹਾਡੇ ਮਨ ਨੂੰ ਸ਼ੁਕਰ ਅਤੇ ਸਿਮਰਨ ਨਾਲ ਜੋੜਦੀ ਹੈ। ਇਹ ਨਮਰਤਾ ਅਤੇ ਆਤਮਿਕ ਸਾਂਤਿ ਦੇ ਨਾਲ ਦਿਨ ਦੀ ਸ਼ੁਰੂਆਤ ਜਾਂ ਸਮਾਪਤੀ ਲਈ ਉਤਮ ਯਾਦਗਾਰ ਹੈ।
A graceful reminder for your exit – walk with humility, remembrance, and peace of heart.
ਖੁਸ਼ ਰਹਿਣ ਦਾ ਰਾਹ – ਸ਼ੁਕਰਾਣਾ ਹਰ ਵੇਲੇ-ਹਰ ਦਿਨ
The Path to Happiness – Gratitude. Always. Every Day.
ਇਹ ਸੂਖਮ ਤੇ ਸੋਹਣੀ ਮੋਟੋ ਦਿਲ ਨੂੰ ਇਹ ਯਾਦ ਦਿਵਾਉਂਦੀ ਹੈ ਕਿ ਅਸਲ ਖੁਸ਼ੀ – ਸ਼ੁਕਰਾਣੇ ਦੀ ਅਭਿਆਸ ਵਿੱਚ ਹੈ। ਇਹ ਵਾਅਦ ਕਰਦੀ ਹੈ – ਸੁਭਾਵਿਕ ਨਮਰਤਾ ਅਤੇ ਰੋਜ਼ਾਨਾ ਚੇਤਨਾ।
A gentle, joyful wall art that reminds: true happiness begins with gratitude. A perfect living room canvas to nurture peace, thankfulness, and perspective.
ਰੱਬੀ ਰਸ ਦੀ ਨੀਂਦ - ਰੱਬ ਦੀ ਕਿਰਪਾ ਨਾਲ ਸੁਖ ਦੀ ਸੇਜ
Sleep in Peace – By His Grace, Rest with Gratitude
ਇਹ ਮੋਟੋ ਸਾਨੂੰ ਦੱਸਦੀ ਹੈ ਕਿ ਰੋਜ਼ ਦੀ ਨੀਂਦ ਵੀ ਰੱਬ ਦੀ ਦਾਤ ਹੈ। ਇਹ ਕੈਨਵਸ ਨਿਵਕਾਰੀਤਾ, ਸ਼ੁਕਰਾਣੇ ਅਤੇ ਨਾਮ ਸਿਮਰਨ ਵਾਲੀ ਰਾਤ ਦੀ ਯਾਦ ਬਣ ਜਾਂਦੀ ਹੈ।
This peaceful canvas reminds us that even restful sleep is His grace. A gentle call to sleep with Naam in the heart, and rise in gratitude each morning.
ਸਫਾਈ ਚੰਗਿਆਈ ਹੈ, ਅਣਗਹਿਲੀ ਖ਼ਿਲਾਰਾ ਹੈ, ਸੰਭਲ ਕੇ ਵਰਤਣਾ ਸਿਆਣਪ ਹੈ।
Cleanliness is Virtue, Messiness is Negligence, Mindful Use is Wisdom.
ਇਹ ਮੋਟੋ ਵਾਸ਼ਰੂਮ ਵਿਚ ਰੋਜ਼ਾਨਾ ਦੀ ਅੰਦਰੂਨੀ ਤੇ ਬਾਹਰੀ ਸਫਾਈ ਦੀ ਯਾਦ ਦਿਵਾਉਂਦੀ ਹੈ। ਹਲਕਾ ਹਾਸਾ, ਅਰਥਪੂਰਨ ਸੰਦੇਸ਼ ਅਤੇ ਗੂੜ੍ਹੀ ਚੇਤਨਾ — ਸਫਾਈ ਤੇ ਸਿਆਣਪ ਦੇ ਸੁਨੇਹੇ ਨਾਲ।
This playful yet wise washroom canvas reminds everyone — young and old — that cleanliness is sacred, negligence is avoidable, and mindful habits are a mark of true character.
ਅਸਲੀ ਸੁੰਦਰਤਾ – ਸਾਫ ਸਰੀਰ ਅਤੇ ਆਗਿਆਕਾਰੀ ਮਨ
True Beauty Lies in a Clean Body & Respectful Heart
ਇਹ ਮੋਟੋ washroom ਵਿੱਚ ਸਰੀਰਕ ਸਫਾਈ ਦੀ ਮਹੱਤਤਾ ਅਤੇ ਵੱਡਿਆਂ ਲਈ ਆਦਰ ਦੀ ਯਾਦ ਦਿਵਾਉਂਦੀ ਹੈ।
ਇੱਕ ਹੱਸਦਾ ਹੋਇਆ ਦੰਦ, ਸਾਬਣ ਅਤੇ ਪੰਛੀਆਂ ਨਾਲ ਭਰਪੂਰ ਇਹ ਕੈਨਵਸ — ਪਿਆਰ ਨਾਲ ਸਿੱਖਾਉਂਦਾ ਹੈ ਕਿ ਅਸਲ ਸੁੰਦਰਤਾ ਕਿੱਥੇ ਲੁਕਿਆ ਹੋਇਆ ਹੈ।
This colorful washroom wall art teaches that real beauty isn’t skin-deep — it starts with hygiene and blossoms in humility. A joyful guide for kids, families, and guests.
Copyright © 2025 Gurgyan Learning Centre Inc- All Rights Reserved.