ਸਿੱਖਣਾ ਸ਼ੁਰੂ ਕਰੋ | Start Learning
ਆਪਣੇ ਬੱਚੇ ਲਈ ਢੁਕਵਾਂ ਕੋਰਸ ਚੁਣੋ ਅਤੇ ਘਰ ਬੈਠੇ ਸੰਸਕਾਰ, ਮਾਂ ਬੋਲੀ ਅਤੇ ਗੁਰੂ ਵਿਰਸੇ ਨਾਲ ਸਿੱਖਣ ਦੀ ਸੁੰਦਰ ਸ਼ੁਰੂਆਤ ਕਰੋ ਜੀ।
Choose the right course for your child and begin a beautiful learning journey of values, mother language and Sikh heritage — right from home.
ਸਿੱਖੋ • ਵਧੋ • ਚੰਗਾ ਚਰਿੱਤਰ ਬਣਾਓ Learn • Grow • Build Strong Character
ਮੇਰੀ ਮਾਂ ਦੇ 35 ਅਨਮੋਲ ਉਪਦੇਸ
📖 35 ਜੀਵਨ ਬਦਲਣ ਵਾਲੀਆਂ ਸਿੱਖਿਆਵਾਂ • ਸੰਸਕਾਰ, ਆਤਮ-ਵਿਸ਼ਵਾਸ, ਚੰਗੀਆਂ ਆਦਤਾਂ ਅਤੇ ਮਜ਼ਬੂਤ ਸੋਚ ਲਈ।
📖 35 life-changing lessons • Build values, confidence, positive habits, and strong character.
My Mother's 35 Priceless Teachings
📖 35 meaningful life lessons • Build strong values, confidence, discipline, and positive habits in children.
📖 35 ਅਰਥਪੂਰਨ ਜੀਵਨ ਸਿੱਖਿਆਵਾਂ • ਸੰਸਕਾਰ, ਆਤਮ-ਵਿਸ਼ਵਾਸ, ਅਨੁਸ਼ਾਸਨ ਅਤੇ ਚੰਗੀਆਂ ਆਦਤਾਂ ਲਈ।
ਪੰਜਾਬੀ ਸਿੱਖੋ (ਲੈਵਲ 1)
📚 ਗੁਰਮੁਖੀ ਅੱਖਰ, ਉਚਾਰਨ ਅਤੇ ਮੁੱਢਲੀ ਪੰਜਾਬੀ ਨੂੰ step-by-step ਆਸਾਨ ਅਤੇ ਦਿਲਚਸਪ ਢੰਗ ਨਾਲ ਸਿੱਖੋ।
📚 Learn Gurmukhi letters, pronunciation, and basic Punjabi step-by-step in an easy way.
Learn Punjabi (Level 1)
📚 English ਰਾਹੀਂ ਪੰਜਾਬੀ ਸਿੱਖੋ • ਗੁਰਮੁਖੀ ਅੱਖਰ, ਉਚਾਰਨ, ਮੁੱਢਲੇ ਸ਼ਬਦ ਅਤੇ ਪੰਜਾਬੀ ਨੂੰ ਆਸਾਨ ਤੇ ਦਿਲਚਸਪ ਢੰਗ ਨਾਲ step-by-step ਸਿੱਖੋ।
📚 Learn Punjabi through English medium • Understand Gurmukhi letters, pronunciation, basic Punjabi words, and learn Punjabi step-by-step in an easy and engaging way.
ਅੱਖਰ ਲਿਖਣੇ ਸਿੱਖੋ (ਲੈਵਲ 2)
✍️ ਗੁਰਮੁਖੀ ਅੱਖਰ ਲਿਖਣ ਦੀ step-by-step practice • ਸੁੰਦਰ ਲਿਖਾਈ ਅਤੇ ਮਜ਼ਬੂਤ writing skills ਲਈ।
✍️ Step-by-step Punjabi letter writing practice • Build beautiful handwriting and strong writing skills.
Learn to Write Letters (Level 2)
✍️ Learn Punjabi letter writing through English medium • Practice step-by-step for strong writing skills.
✍️ English ਰਾਹੀਂ ਪੰਜਾਬੀ ਅੱਖਰ ਲਿਖਣੇ ਸਿੱਖੋ • step-by-step practice ਨਾਲ writing skills ਮਜ਼ਬੂਤ ਕਰੋ।
