📘 ਮਾਂ ਬੋਲੀ ਸਿੱਖੋ / Mother Language Courses
ਪੰਜਾਬੀ • ਗੁਰਮੁਖੀ • ਪੜ੍ਹਨਾ • ਲਿਖਣਾ • ਬੋਲਣਾ
Punjabi • Gurmukhi • Reading • Writing • Speaking
ਘਰ ਬੈਠੇ ਸੌਖੇ ਅਤੇ ਦਿਲਚਸਪ ਤਰੀਕੇ ਨਾਲ ਪੰਜਾਬੀ ਅਤੇ ਗੁਰਮੁਖੀ ਸਿੱਖੋ।
Learn Punjabi and Gurmukhi at home through simple and engaging lessons.
🟢 ਪੰਜਾਬੀ ਸਿੱਖੋ ਲੈਵਲ 1
(ਪੰਜਾਬੀ ਮੀਡੀਅਮ)
❤️ ਮਾਂ ਬੋਲੀ ਨਾਲ ਮਜ਼ਬੂਤ ਜੋੜ
• ਪੰਜਾਬੀ ਅਤੇ ਗੁਰਮੁਖੀ ਸੌਖੇ ਤਰੀਕੇ ਨਾਲ ਸਿੱਖੋ
• ਪੜ੍ਹਨਾ • ਬੋਲਣਾ • ਅੱਖਰ ਪਛਾਣਨਾ
• ਮਾਂ ਬੋਲੀ ਨਾਲ ਪੱਕਾ ਜੁੜਾਅ
🟢 Learn Punjabi Level 1
(English Medium)
❤️ Strong Punjabi Foundation
• Learn Punjabi & Gurmukhi step by step
• Reading • Speaking • Letter Recognition
• Stay connected to Punjabi roots
✏️ ਅੱਖਰ ਲਿਖਣੇ ਸਿੱਖੋ – ਲੈਵਲ 2
(English Medium)
❤️ ਗੁਰਮੁਖੀ ਲਿਖਣਾ ਸਿੱਖੋ
• ਅੱਖਰ ਲਿਖਣ ਦੀ ਸਹੀ ਸ਼ੁਰੂਆਤ
• ਟਰੇਸਿੰਗ ਅਤੇ ਲਿਖਣ ਦੀ ਪ੍ਰੈਕਟਿਸ
• ਸੁੰਦਰ ਲਿਖਾਈ ਅਤੇ ਆਤਮ-ਵਿਸ਼ਵਾਸ
✏️ Learn to Write Letters – Level 2
(English Medium)
❤️ Learn Gurmukhi Writing
• Step-by-step letter writing practice
• Tracing and handwriting improvement
• Build confidence in writing skills
