
Welcome
ਗੁਰ ਗਿਆਨ ਵਿਸ਼ਵ ਪੱਧਰੀ ਸਿੱਖਿਆ ਪਲੇਟਫਾਰਮ – ਹਰ ਘਰ ਤੱਕ ਗੁਰੂ ਦੀਆਂ ਸਿੱਖਿਆਵਾਂ!
Welcome to GurGyan Worldwide – Inspiring Sikh Education for Every Home.
Welcome to GurGyan Worldwide – Inspiring Sikh Education for Every Home.
ਤੁਹਾਡੇ ਘਰਾਂ ਵਿੱਚ ਸੰਸਕਾਰ ਲਿਜਾਣ ਵਾਲੇ ਸਾਡੇ ਯਤਨ” Our Humble Efforts to Bring Values into Your Home
ਸਿੱਖੀ ਵਿਰਸੇ ਨੂੰ ਸਮਝਾਉਣ ਵਾਲੇ ਕਹਾਣੀਆਂ, ਅਭਿਆਸ ਕਿਤਾਬਾਂ ਅਤੇ ਕਰੀਕੁਲਮ ਗਾਈਡਸ – ਘਰਾਂ ਲਈ ਇੱਕ ਰੂਹਾਨੀ ਲਾਈਬ੍ਰੇਰੀ।
Storybooks, workbooks, and curriculum guides that help families connect with Sikh heritage meaningfully.
ਮਾਂ, ਪਿਤਾ, ਦਾਦੀ, ਨਾਨੀ – ਹਰ ਰਿਸ਼ਤੇ ਲਈ ਇਕ ਪਿਆਰ ਭਰਪੂਰ ਸੰਦੇਸ਼ ਦੇਣ ਵਾਲੇ ਮੱਗ।
Gift mugs with heartfelt messages that celebrate the love and strength of Sikh family ties.
ਆਪਣੀ ਪਹਿਚਾਣ ਨੂੰ ਗਰਵ ਨਾਲ ਪਹਿਨੋ – ਸੰਸਕਾਰਿਕ ਤੇ ਰੂਹਾਨੀ ਸ਼ਬਦਾਂ ਵਾਲੀਆਂ ਟੀ-ਸ਼ਰਟਾਂ।
Wear your values with pride through unique identity-inspired T-shirts with Punjabi and Sikh messages.
ਘਰ ਦੀਆਂ ਦੀਵਾਰਾਂ 'ਤੇ ਸੰਸਕਾਰ ਲਿਖਣ ਵਾਲੇ ਅਦਵੀ ਅਤੇ ਉਤਸ਼ਾਹਕ ਮੋਟੋ।
Elegant and inspiring wall art that brings Sikh wisdom and values into your living space.
ਗੁਰ ਗਿਆਨ ਗਲੋਬਲ ਸਟੋਰ ਦਾ ਮਕਸਦ ਹਰ ਘਰ ਤੱਕ ਗੁਰੂ ਵਿਰਸੇ ਦੀ ਰੌਸ਼ਨੀ ਪਹੁੰਚਾਉਣਾ ਹੈ।
ਸਾਡੀਆਂ ਪੁਸਤਕਾਂ, ਮੱਗ, ਟੀ-ਸ਼ਰਟਾਂ, ਅਤੇ ਵਿਦਿਅਕ ਸੈੱਟਾਂ ਰਾਹੀਂ ਅਸੀਂ ਪਰਿਵਾਰਾਂ ਵਿੱਚ ਸਿੱਖੀ, ਸੰਸਕਾਰ ਅਤੇ ਰੂਹਾਨੀਤਾ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।
ਸਾਥ ਹੀ, ਘਰਾਂ ਦੇ ਮਾਹੌਲ ਨੂੰ ਗੁਣਾਂ, ਸਨਮਾਨ, ਤੇ ਆਤਮਿਕ ਉਤਸ਼ਾਹ ਨਾਲ ਭਰਨ ਵਾਲੇ Wall Motto Posters ਅਤੇ Decor ਵੀ ਸਾਡੇ ਮਿਸ਼ਨ ਦਾ ਅਹੰਮ ਹਿੱਸਾ ਹਨ – ਜੋ ਹਰ ਕੋਣ ਵਿੱਚ ਸੰਸਕਾਰਾਂ ਦੀ ਝਲਕ ਬਣਾਉਂਦੇ ਹਨ।
At GurGyan Global Store, our mission is to bring the light of Sikh wisdom into every home.
Through books, mugs, T-shirts, and educational kits, we strive to nurture Sikh values, culture, and spiritual growth within families.
We also offer Wall Motto Posters and Home Decor designed to uplift your living space with the vibrant waves of virtues, discipline, and love – turning every corner of your home into a reflection of Sikh ideals.
Learn. Explore. Connect with Sikh Values.
Thank you for choosing GurGyan Learning Centre.
ਕਿਰਪਾ ਕਰਕੇ ਅਪਾਇੰਟਮੈਂਟ ਫਾਰਮ ਭਰੋ ਅਤੇ ਮੌਜੂਦਾ ਸੈਸ਼ਨ ਲਈ ਜ਼ਰੂਰੀ ਡੌਕੂਮੈਂਟ ਅਪਲੋਡ ਕਰੋ। Please fill out the appointment request form and upload the required documents for this school year.
# 2160, 76 Westwinds Crescent Northeast, Calgary, AB, Canada
Open today | 09:00 a.m. – 05:00 p.m. |
Copyright © 2025 Gurgyan Learning Centre Inc- All Rights Reserved.