🌸 ਗੁਰ ਗਿਆਨ ਡਿਜੀਟਲ ਸਕੂਲ – ਵਿਸ਼ਵ-ਪੱਧਰੀ ਪਲੇਟਫਾਰਮ QR-Based ਬੋਲਦੀਆਂ ਕਿਤਾਬਾਂ + ਸਵੈ ਅਧਿਐਨ ਕੋਰਸ ਦਾ ਸਭ ਤੋਂ ਪਹਿਲਾ ਵਿਲੱਖਣ ਸਿਸਟਮ ਗੁਰ ਗਿਆਨ ਡਿਜੀਟਲ ਸਕੂਲ ਇੱਕ ਐਸਾ ਘਰੇਲੂ ਸਿੱਖਿਆ ਸਿਸਟਮ ਹੈ ਜਿਸ ਵਿੱਚ ਬੱਚਾ ਆਪਣੇ ਆਪ ਸੁਣ ਕੇ, ਵੇਖ ਕੇ, ਪੜ੍ਹ ਕੇ ਅਤੇ ਲਿਖ ਕੇ ਪੂਰੀ ਤਰ੍ਹਾਂ ਸਿੱਖਣ ਲੱਗਦਾ ਹੈ। ਇਸ ਪ੍ਰੋਗਰਾਮ ਵਿੱਚ ਕੀ ਮਿਲੇਗਾ: • ਬੋਲਦੀਆਂ ਕਿਤਾਬਾਂ (QR ਕੋਡ ਨਾਲ)• ਅਭਿਆਸ ਪੁਸਤਕਾਂ (Workbooks)• ਪ੍ਰਸ਼ਨੋਤਰੀਆਂ (Quiz Books)• ਛੋਟੀਆਂ (ਲਘੂ) ਕਹਾਣੀਆਂ• ਮਾਂ ਬੋਲੀ ਸਿੱਖੋ ਲਰਨਿੰਗ ਕਿੱਟ• ਸਾਰਾ ਸਾਲ (365 ਦਿਨ) ਰੋਜ਼ਾਨਾਂ ਦੇ ਦੋ ਵਾਅਦਿਆਂ ਰਾਹੀਂ ਸੰਸਕਾਰ ਸਿਖਾਉਣ ਵਾਲਾ ਵਿਲੱਖਣ ਖਜ਼ਾਨਾਂ।• ਗੁਰੂ ਵਿਰਸੇ ਦਾ ਪਿਆਰ ਜਗਾਉਣ ਵਾਲੀਆਂ ਦੋ ਲਰਨਿੰਗ ਕਿੱਟ ਇਹ ਕੋਰਸ ਕਿਵੇਂ ਕੰਮ ਕਰਦਾ ਹੈ: 1. QR ਕੋਡ ਸਕੈਨ ਕਰੋ → ਵੀਡੀਓ ਵੇਖੋ2. ਕਿਤਾਬ ਪੜ੍ਹੋ3. ਅਭਿਆਸ ਪੁਸਤਕ (Workbook) ਭਰੋ ਇਹ ਕਿਨਾਂ ਲਈ ਹੈ? • ਵਿਦੇਸ਼ੀ ਸਿੱਖ ਪਰਿਵਾਰ• 4–16 ਸਾਲ ਬੱਚੇ• ਆਪਣੇ ਬੱਚਿਆਂ ਨੂੰ ਘਰ ਵਿੱਚ ਹੀ ਪੜ੍ਹਾਉਣ ਵਾਲੇ ਪਰਿਵਾਰ (Homeschooling families)• ਗੁਰਦੁਆਰਾ ਕਲਾਸਾਂ• ਸਿੱਖ ਸਕੂਲਾਂ ਵਾਸਤੇ ਇਹ ਵਿਲੱਖਣ ਕਿਉਂ ਹੈ: • ਦੋ-ਭਾਸ਼ੀ (Punjabi + English)• 100+ ਵੀਡੀਓਜ਼• ਡਾਇਸਪੋਰਾ ਬੱਚਿਆਂ ਲਈ ਡਿਜ਼ਾਈਨ• ਕਦਰਾਂ-ਕੀਮਤਾਂ ਅਤੇ ਆਪਣੀ ਪਛਾਣ ਨਾਲ ਜੋੜਦਾ ਹੈ• QR-Based ਟਾਕਿੰਗ ਬੁੱਕ + ਸੈਲਫ-ਸਟਡੀ ਪ੍ਰੋਗਰਾਮ, ਦੁਨੀਆ ਭਰ ਦੇ ਸਿੱਖ ਬੱਚਿਆਂ ਲਈ।ਸਕੈਨ ਕਰੋ → ਵੇਖੋ → ਪੜ੍ਹੋ → ਲਿਖੋ।• ਹਰੇਕ ਕਿਤਾਬ ਅਧਿਆਪਕ ਬਣ ਜਾਂਦੀ ਹੈ ਅਤੇ ਹਰੇਕ ਪੇਜ ਇੱਕ ਕਲਾਸ ਬਣ ਜਾਂਦੀ ਹੈ।• ਫ੍ਰੀ ਕੈਟਾਲੌਗ + ਪ੍ਰੀ-ਲਾਂਚ ਗਿਫ਼ਟ ਪੈਕ ਡਾਊਨਲੋਡ ਕਰੋ। 🇨🇦 ਐਮਾਜ਼ਾਨ ਕੈਨੇਡਾ ਤੋਂ ਖਰੀਦੋ 🇺🇸 ਐਮਾਜ਼ਾਨ ਅਮਰੀਕਾ ਤੋਂ ਖਰੀਦੋ 🇬🇧 ਐਮਾਜ਼ਾਨ ਯੂਕੇ ਤੋਂ ਖਰੀਦੋ 🇦🇺 ਐਮਾਜ਼ਾਨ ਆਸਟ੍ਰੇਲੀਆ ਤੋਂ ਖਰੀਦੋ 🇪🇺 ਯੂਰਪ (ਜਰਮਨੀ / ਫ੍ਰਾਂਸ) ਐਮਾਜ਼ਾਨ ਯੂਰਪ ਤੋਂ ਖਰੀਦੋ (ਜਰਮਨੀ / ਫ੍ਰਾਂਸ) ⭐ ਸਾਰੀਆਂ ਕਿਤਾਬਾਂ ਵੇਖੋ – ਲੇਖਕ ਰਾਮ ਸਿੰਘ ਪੇਜ