GurGyan Andolan Form

🎓 ਗੁਰ ਗਿਆਨ ਅੰਦੋਲਨ ਪਰਿਵਾਰ ਵਿੱਚ ਤੁਹਾਡਾ ਸਵਾਗਤ ਹੈ - 🎓 Welcome to the GurGyan Movement Family

ਵਧਾਈਆਂ ਜੀ! ਤੁਸੀਂ ਆਪਣੇ ਘਰ ਨੂੰ ਸਿੱਖਿਆ, ਸੰਸਕਾਰ ਅਤੇ ਗੁਰਮਤਿ ਨਾਲ ਜੋੜਨ ਲਈ ਇਕ ਸੁੰਦਰ ਕਦਮ ਚੁੱਕਿਆ ਹੈ।
Congratulations! You have taken a beautiful step toward bringing values, learning, and Gurmat into your home.