Welcome to Your GurGyan Digital School
🌟 ਆਪਣੇ ਬੱਚਿਆਂ ਦੀ ਸੰਸਕਾਰਾਂ, ਮਾਂ ਬੋਲੀ ਅਤੇ ਗੁਰੂ ਵਿਰਾਸਤ ਵੱਲ ਉਡਾਣ ਇੱਥੋਂ ਸ਼ੁਰੂ ਕਰੋ।
🌟 Begin your child’s journey toward values, mother language and Sikh heritage.
📖 35 meaningful life lessons • Build strong values, confidence, discipline, and positive habits in children.
📖 35 ਅਰਥਪੂਰਨ ਜੀਵਨ ਸਿੱਖਿਆਵਾਂ • ਸੰਸਕਾਰ, ਆਤਮ-ਵਿਸ਼ਵਾਸ, ਅਨੁਸ਼ਾਸਨ ਅਤੇ ਚੰਗੀਆਂ ਆਦਤਾਂ ਲਈ।
📚 English ਰਾਹੀਂ ਪੰਜਾਬੀ ਸਿੱਖੋ • ਗੁਰਮੁਖੀ ਅੱਖਰ, ਉਚਾਰਨ, ਮੁੱਢਲੇ ਸ਼ਬਦ ਅਤੇ ਪੰਜਾਬੀ ਨੂੰ ਆਸਾਨ ਤੇ ਦਿਲਚਸਪ ਢੰਗ ਨਾਲ step-by-step ਸਿੱਖੋ।
📚 Learn Punjabi through English medium • Understand Gurmukhi letters, pronunciation, basic Punjabi words, and learn Punjabi step-by-step in an easy and engaging way.
✍️ Learn Punjabi letter writing through English medium • Practice step-by-step for strong writing skills.
✍️ English ਰਾਹੀਂ ਪੰਜਾਬੀ ਅੱਖਰ ਲਿਖਣੇ ਸਿੱਖੋ • step-by-step practice ਨਾਲ writing skills ਮਜ਼ਬੂਤ ਕਰੋ।
Notifications