🌍 ਗੁਰਗਿਆਨ ਅੰਦੋਲਨ – ਵਿਸ਼ਵ ਪੱਧਰੀ ਸਹਿਯੋਗ ਅਤੇ ਪਹੁੰਚ ਟੀਮ
GurGyan Learning Centre Punjabi – ਸਾਡੇ ਵਾਰੇ

ਹਾਲਾਂਕਿ 33 ਕਿਤਾਬਾਂ, ਟਾਕਿੰਗ ਬੁੱਕਾਂ, ਵਰਕਬੁੱਕਾਂ, ਕਰੀਕੁਲਮ ਅਤੇ ਪੂਰਾ ਸਿੱਖਿਆ ਪ੍ਰੋਜੈਕਟ ਰਾਮ ਸਿੰਘ ਜੀ ਨੇ ਵਿਅਕਤੀਗਤ ਤੌਰ ’ਤੇ ਤਿਆਰ ਕੀਤਾ ਹੈ, ਪਰ ਇਸ ਗੁਰਗਿਆਨ ਅੰਦੋਲਨ ਦੀ ਵਿਸ਼ਵ ਪੱਧਰੀ ਪਹੁੰਚ ਇੱਕ ਸਮਰਪਿਤ ਟੀਮ ਵਲੰਟੀਅਰਾਂ ਦੇ ਸਹਿਯੋਗ ਨਾਲ ਸੰਭਵ ਹੋ ਰਹੀ ਹੈ।

ਇਹ ਟੀਮ ਪਰਿਵਾਰਕ ਸਹਿਯੋਗ, ਯੁਵਾ ਜਾਗਰੂਕਤਾ, ਬਜ਼ੁਰਗਾਂ ਨਾਲ ਸਮ੍ਪਰਕ, ਕੌਮੀ ਸਹਿਯੋਗ, ਪਲੈਨਿੰਗ ਅਤੇ ਪ੍ਰਚਾਰ ਵਿੱਚ ਯੋਗਦਾਨ ਪਾਂਦੀ ਹੈ – ਤਾਂ ਜੋ ਗੁਰਗਿਆਨ ਅੰਦੋਲਨ ਹਰ ਘਰ ਤੱਕ ਪਹੁੰਚ ਸਕੇ।

 

ਵਿਸ਼ਵ ਪੱਧਰੀ ਸਹਿਯੋਗ ਅਤੇ ਪਹੁੰਚ ਟੀਮ

  • ਰਾਮ ਸਿੰਘਸੰਸਥਾਪਕ ਅਤੇ ਡਾਇਰੈਕਟਰ

  • ਕੇ.ਐਸ. ਕੋਮਲਡਾਇਰੈਕਟਰ (ਵਿਸ਼ਵ ਪੱਧਰੀ ਆਉਟਰੀਚ ਅਤੇ ਮੀਡੀਆ ਸਹਿਯੋਗ)

  • ਪ੍ਰਿੰਸੀਪਲ ਰਨਜੀਤ ਸਿੰਘ – ਸੀਨੀਅਰ ਸਿੱਖਿਆ ਸਲਾਹਕਾਰ (ਗੁਰਮਤ ਕਦਰਾਂ-ਕੀਮਤਾਂ ਅਤੇ ਬਾਲ ਵਿਕਾਸ)
  • ਅਜੈਬ ਸਿੰਘ ਭੰਗੂਪਰੀਵਾਰ ਕੋਆਰਡੀਨੇਟਰ (ਕੈਨੇਡਾ-ਭਾਰਤ)

  • ਮਨਜਿੰਦਰ ਸਿੰਘਫਾਇਨੈਂਸ ਅਤੇ ਦਾਨ ਪ੍ਰਬੰਧਨ

  • ਸੁਦਾਗਰ ਸਿੰਘਸੀਨੀਅਰ ਕਮਿਊਨਿਟੀ ਲਾਇਜ਼ਨ (ਬਜ਼ੁਰਗ ਸਬੰਧ ਅਤੇ ਮਾਰਗਦਰਸ਼ਨ)

  • ਰਮਨਦੀਪ ਕੌਰ ਗਰੇਵਾਲਡਿਸਟ੍ਰੀਬਿਊਸ਼ਨ ਸਹਿਯੋਗ ਅਤੇ ਕਮਿਊਨਿਟੀ ਅਵੇਰਨੈੱਸ

  • ਸੰਦੀਪ ਕੌਰਸਕੂਲੀ ਅਤੇ ਬੱਚਿਆਂ ਵਾਸਤੇ ਆਉਟਰੀਚ ਪਲੈਨਿੰਗ

  • ਜਸਰੂਪ ਸਿੰਘਯੁਵਾ ਜਾਗਰੂਕਤਾ ਅਤੇ ਐਨਗੇਜਮੈਂਟ

  • ਚਰਨਦੀਪ ਸਿੰਘਵਿਦਿਆਰਥੀ ਸਹਿਯੋਗ ਅਤੇ ਅਕੈਡਮਿਕ ਕੋਆਰਡੀਨੇਸ਼ਨ

ਇਹ ਟੀਮ “ਗੁਰਗਿਆਨ ਅੰਦੋਲਨ” ਦੀ ਵਿਸ਼ਵ ਪੱਧਰੀ ਪਹੁੰਚ ਨੂੰ ਮਜ਼ਬੂਤ ਕਰਦੀ ਹੈ,
ਜਦ ਕਿ ਸਾਰੀਆਂ ਕਿਤਾਬਾਂ, ਕਰੀਕੁਲਮ, ਟਾਕਿੰਗ ਬੁੱਕਾਂ, QR ਵੀਡੀਓ ਲੈਸਨ ਅਤੇ ਸਿੱਖਿਆ ਸਮੱਗਰੀ ਸਿਰਫ ਰਾਮ ਸਿੰਘ ਜੀ ਦੁਆਰਾ ਹੀ ਤਿਆਰ ਕੀਤੀ ਗਈ ਹੈ।